ਜਲੰਧਰ (ਵਿੱਕੀ ਸੂਰੀ )- ਬਸਤੀ ਸ਼ੇਖ ਦੇ ਗੁਲਾਬੀਆ ਮੁਹੱਲੇ ’ਚ ਹਰ ਸਾਲ ਜਾਗਰਣ ਬੜੀ ਧੂਮ -ਧਾਮ ਅਤੇ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ। ਇਸ ਸਾਲ 15 ਵੇ. ਸਲਾਨਾ ਜਾਗਰਣ ਦੇ ਸਬੰਧ ’ਚ ਸਭਾ ਦੇ ਸਮੂਹ ਮੈਂਬਰਾ ਵਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਪਹੁੰਚੇ ਅਤੇ ਉਨ੍ਹਾਂ ਵੀ ਇਥੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ ।ਇਸ ਮੌਕੇ ਬਿਹਾਰੀ ਲਾਲ,ਰਵੀ ਗਿੱਲ,ਸੁਸ਼ਿਲ ਕੁਮਾਰ,ਜੁਗਨੂੰ,ਸਨੀ ਸ਼ਰਮਾ,ਦਾਈ,ਸੋਨੂੰ ਗਿੱਲ ,ਰਾਣਾ ਗਿੱਲ,ਬਿੱਲਾ ਗਿੱਲ,ਰਕੇਸ਼ ਕੁਮਾਰ ਗਿੱਲ ਅਤੇ ਹੋਰ ਮੈਂਬਰ ਹਾਜ਼ਰ ਸਨ।
The post ਬਸਤੀ ਸ਼ੇਖ ਵਿਖੇ ਜਾਗਰਣ ਦੇ ਸੰਬਧ ’ਚ ਲਗਾਇਆ ਗਿਆ ਲੰਗਰ appeared first on Welcome Punjab News.
source https://welcomepunjab.in/awakening-at-basti-sheikh-no/