ਫਿਰੋਜ਼ਪੁਰ(ਵਿਪਮ ਮਿੱਤਲ)- ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਕ੍ਰਿਸ਼ਨਾ ਚੌਂਕ ਵਿਖੇ ਬੀਤੀ ਰਾਤ ਦੋ ਗੁੱਟਾਂ ਵਿੱਚ ਭਿਆਨਕ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ।ਇਸ ਸਬੰਧ ’ਚ ਮਿਲੀ ਜਾਣਕਾਰੀ ਅਨੁਸਾਰ ਚੱਲ ਰਹੀ ਰਾਮ ਲੀਲਾ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋ ਗਈ।ਇਸ ਕਾਰਨ ਦੋਵਾਂ ਧੜਿਆਂ ਦੇ ਲੋਕਾਂ ਵੱਲੋਂ ਇੱਕ ਦੂਜੇ ‘ਤੇ ਕੁਰਸੀਆਂ ਵਰ੍ਹਾਈਆਂ ਗਈਆ।
The post ਰਾਮਲੀਲਾ ਦੋਰਾਨ ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ, ਇਕ-ਦੂਜੇ ‘ਤੇ ਵਰ੍ਹਾਈਆਂ ਕੁਰਸੀਆਂ appeared first on Welcome Punjab News.
source https://welcomepunjab.in/ramlila-duran-two-guttan-v/