ਮਨਜੀਤ ਸਿੰਘ ਟੀਟੂ ਨੂੰ ਦੁਸਹਿਰਾ ਕਲੱਬ ਵਲੋਂ ਦਿੱਤਾ ਗਿਆ ਸਦਾ ਪੱਤਰ

0

ਜਲੰਧਰ (ਵਿੱਕੀ ਸੂਰੀ ) -ਸ਼ਿਵ ਮੰਦਰ ਧਰਮਸ਼ਾਲਾ,ਬਸਤੀ ਸ਼ੇਖ,ਜਲੰਧਰ ਵਲੋਂ 5 ਅਕਤੁਬਰ 2022 ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ (Dussehra) ਵਾਲੇ ਦਿਨ ਭਗਵਾਨ ਰਾਮ ਨੇ ਰਾਵਣ ਦਾ ਅੰਤ ਕਰਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਪ੍ਰਾਪਤ ਕੀਤੀ ਸੀ। ਇਸ ਲਈ ਇਸ ਤਿਉਹਾਰ ਨੂੰ ਬਦੀ ’ਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੇ ਰੂਪ ’ਚ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਵੈਲਕਮ ਪੰਜਾਬ ਨਿਊਜ਼ ਦੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਨੂੰ ਰਾਜ ਕੁਮਾਰ ਸੂਰੀ,ਰਕੇਸ਼ ਨੈਨ ਤ੍ਰਿਵੇਦੀ,ਕਰਨ ਕਪੂਰ, ਆਪਣੀ ਟੀਮ ਨਾਲ ਵੈਲਕਮ ਪੰਜਾਬ ਨਿਊਜ ਦੇ ਦਫਤਰ ਪਹੁੰਚੇ

ਇਸ ਮੌਕੇ ਗੀਤ ਨਰਿੰਦਰ ਪਹਿਲਵਾਨ,ਗੀਤ ਰਤਨ ਖਹਿਰਾ,ਬਾਲਕਿਸ਼ਨ ਸ਼ਰਮਾ,ਕਰਨ ਕਪੁਰ,ਸੰਜੂ ਸੂਰੀ,ਅਨਿਲ ਸ਼ਰਮਾ,ਵਾਸੂ ਸੂਰੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

 

The post ਮਨਜੀਤ ਸਿੰਘ ਟੀਟੂ ਨੂੰ ਦੁਸਹਿਰਾ ਕਲੱਬ ਵਲੋਂ ਦਿੱਤਾ ਗਿਆ ਸਦਾ ਪੱਤਰ appeared first on Welcome Punjab News.



source https://welcomepunjab.in/manjit-singh-titu-nu-duseh/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top