ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗਲਵਾਰ ਨੂੰ ਐਸਆਈਟੀ ਵਲੋ ਪੁੱਛਗਿੱਛ ਕੀਤੀ ਗਈ।ਇਸ ਲੰਬੀ ਪੁੱਛਗਿੱਛ ਤੋਂ ਬਾਅਦ ਸੁਖਬੀਰ ਬਾਦਲ ਨੇ ਬਾਹਰ ਆਉਂਦੇ ਹੀ ਮੀਡੀਆ ਨੂੰ ਕਿਹਾ ਕਿ ਸਰਕਾਰ ਦੀ ਮਨਸ਼ਾ ਮਸਲਾ ਹੱਲ ਕਰਨਾ ਨਹੀਂ ਸਗੋਂ ਸਿਆਸੀ ਰੰਜਿਸ਼ ਤਹਿਤ ਵਿਰੋਧੀ ਧਿਰ ਦੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਹੈ।

The post ਸੁਖਬੀਰ ਬਾਦਲ ਤੋ ਅੱਜ ਦੀ ਪੁੱਛ-ਪੜਤਾਲ ਖਤਮ, ਬਾਹਰ ਆਉਂਦੇ ਹੀ ਕਿਹਾ- appeared first on Welcome Punjab News.
source https://welcomepunjab.in/sukhbir-badal-to-aj-di-puch/