ਸ਼ਿਮਲਾ ‘ਚ ਹੋਈ ਲੈਂਡਸਲਾਈਡ,ਮਲਬੇ ਹੇਠ ਦੱਬੀਆਂ ਕਾਰਾਂ, ਵੇਖੋ ਤਸਵੀਰਾਂ

0

ਨੈਸ਼ਨਲ ਡੈਸਕ : ਹਿਮਾਚਲ ਦੇ ਸ਼ਿਮਲਾ ‘ਚ ਮੀਂਹ ਤੋਂ ਬਾਅਦ ਹੁਣ ਲੈਂਡਸਲਾਈਡ ਦੀਆਂ ਘਟਨਾ ਵਾਪਰ ਰਹੀਆਂ ਹੈ। ਮੌਸਮ ਸਾਫ਼ ਹੋਣ ਦੇ ਬਾਵਜੂਦ ਲੈਂਡਸਲਾਈਡ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੇਰ ਰਾਤ ਲੋਂਗਵੁੱਡ ਵਿੱਚ ਲੈਂਡਸਲਾਈਡ ਦੀ ਘਟਨਾ ਵਾਪਰੀ ਹੈ।ਇਸ ਕਾਰਨ ਸੜਕ ਦੇ ਕਿਨਾਰੇ ਖੜ੍ਹੇ 2 ਵਾਹਨ ਅਤੇ 1 ਬਾਈਕ ਦੱਬ ਗਏ।

ਖੁਸ਼ਕਿਸਮਤੀ ਨਾਲ ਉਸ ਸਮੇਂ ਗੱਡੀ ਦੇ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸੇ ਤਰ੍ਹਾਂ ਸ਼ਘੀ ਹਾਈਵੇਅ ਤੇ ਕਈ ਥਾਵਾਂ ਤੇ ਲੈਂਡ ਸਲਾਈਡ ਹੋਣ ਦਾ ਖਤਰਾ ਬਣਿਆ ਹੋਇਆ ਹੈ। ਸ਼ਿਮਲਾ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੇ ਮੁੱਖ ਮਾਰਗ ‘ਤੇ ਵੀ ਕਈ ਥਾਵਾਂ ‘ਤੇ ਮਲਬਾ ਡਿੱਗਿਆ, ਹਾਲਾਂਕਿ ਮਲਬੇ ਕਾਰਨ ਆਵਾਜਾਈ ‘ਚ ਵਿਘਨ ਨਹੀਂ ਪਿਆ ਪਰ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।

The post ਸ਼ਿਮਲਾ ‘ਚ ਹੋਈ ਲੈਂਡਸਲਾਈਡ,ਮਲਬੇ ਹੇਠ ਦੱਬੀਆਂ ਕਾਰਾਂ, ਵੇਖੋ ਤਸਵੀਰਾਂ appeared first on Welcome Punjab News.



source https://welcomepunjab.in/cars-buried-under-debris/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top