ਜਲੰਧਰ ‘ਚ ਸ਼੍ਰੀ ਸਿਧ ਬਾਬਾ ਸੋਢਲ ਮੇਲੇ ਦੀ ਰੋਣਕਾਂ,ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂ

0

ਲੰਧਰ (ਵਿੱਕੀ ਸੂਰੀ, ਸਤੀਸ਼ ਕੁਮਾਰ) : ਸ਼੍ਰੀ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਅੱਜ ਜਲੰਧਰ ਸ਼ਹਿਰ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਸ਼ੁਰੂਆਤ ਪਿਛਲੇ ਦਿਨ ਯਾਨੀ 8 ਸਤੰਬਰ ਤੋਂ ਸ਼ੁਰੂ ਹੋ ਗਈ ਸੀ ਜੋ ਤਿੰਨ ਦਿਨ ਚੱਲੇਗੀ। ਬਾਬਾ ਜੀ ਦੇ ਦਰਸ਼ਨਾਂ ਲਈ ਸ਼ਰਧਾਲੂ ਢੋਲ-ਢਮਕੇ ਲੈ ਕੇ ਪਹੁੰਚ ਰਹੇ ਹਨ।

 ਬਾਬਾ ਸੋਡਲ ਮਾਰਗ ’ਤੇ ਬੱਚਿਆਂ ਦੇ ਖਿਡੌਣਿਆਂ ਅਤੇ ਵੱਖ-ਵੱਖ ਭਾਂਡਿਆਂ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ ਹਨ। ਦੱਸ ਦੇਈਏ ਕਿ ਚੱਢਾ ਭਾਈਚਾਰੇ ਵੱਲੋਂ ਵੀਰਵਾਰ ਸ਼ਾਮ ਨੂੰ ਪਹਿਲਾ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਮੇਲੇ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

The post ਜਲੰਧਰ ‘ਚ ਸ਼੍ਰੀ ਸਿਧ ਬਾਬਾ ਸੋਢਲ ਮੇਲੇ ਦੀ ਰੋਣਕਾਂ,ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂ appeared first on Welcome Punjab News.



source https://welcomepunjab.in/jalandhar-in-sri-sidh-baba-sodhal/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top