PSPCL NOTICE

ਫਗਵਾੜਾ (ਨਰੇਸ਼ ਪਾਸੀ)- ਅੱਜ ਪੀਐੱਸਪੀਸੀਐੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤਕ ਜ਼ਰੂਰੀ ਮੁਰੰਮਤ ਕਰਕੇ ਫਗਵਾੜਾ ਦੇ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਇਹ ਇਲਾਕੇ ਹਨ
ਗਰੇਟਰ ਕੈਲਾਸ਼
ਉਂਕਾਰ ਨਗਰ
ਸ਼ਾਮ ਨਗਰ
ਸ਼ਹੀਦ ਭਗਤ ਸਿੰਘ ਨਗਰ
ਕ੍ਰਿਪਾ ਨਗਰ
ਪੀਪਾ ਰੰਗੀ
ਖੋਥੜਾਂ ਰੋਡ
ਅਰਬਨ ਅਸਟੇਟ
ਦੁਸਾਂਝ ਕਲਾਂ ਰੋਡ
ਏਕਤਾ ਇਨਕਲੇਵ
ਗੋਲਡਨ ਐਵੀਨਿਊ
ਭੁਪਿੰਦਰਾ ਅਸਟੇਟ
ਸ਼ਾਲੀਮਾਰ ਗਾਰਡਨ
ਅਰਬਨ ਐਵੀਨਿਊ
ਵਿਰਕਾ ਰੋਡ
ਪਿੰਡ ਚਾਚੋਕੀ ਆਦਿ ।
The post ਅੱਜ 16-9-22 ਬਿਜਲੀ ਰਹੇਗੀ ਬੰਦ 10 ਵਜੇ ਤੋਂ ਲੈ ਕੇ 3 ਵਜੇ ਤੱਕ appeared first on Welcome Punjab News.
source https://welcomepunjab.in/today-16-9-22-electricity-will-remain-closed-from-10-am-to-3-pm/