ਜਲੰਧਰ : ਸਫਰ ਤੇ ਜਾਣ ਵਾਲੇ ਸਾਵਧਾਨ,ਅੱਜ ਇਹ ਨੈਸ਼ਨਲ ਹਾਇਵੇ ਰਹੇਗਾ ਬੰਦ…

0

ਜਲੰਧਰ(ਬਿਉਰੋ): ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਯਾਨੀ ਸੋਮਵਾਰ ਨੂੰ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਕਿਸਾਨ ਫਗਵਾੜਾ ਸ਼ੂਗਰ ਮਿੱਲ ਚੌਕ ਵਿੱਚ ਧਰਨਾ ਦੇ ਸਕਦੇ ਹਨ। ਜਿਸ ਕਾਰਨ ਉਕਤ ਨੈਸ਼ਨਲ ਹਾਈਵੇਅ ਬੰਦ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਧਰਨਾ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ ਜੋ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ। ਇਸ ਲਈ ਦਿੱਲੀ ਤੋਂ ਆਉਣ ਵਾਲੀ ਸਾਰੀ ਟਰੈਫਿਕ ਨੂੰ ਫਿਲੌਰ ਤੋਂ ਮੋੜ ਦਿੱਤਾ ਜਾਵੇਗਾ।

 

The post ਜਲੰਧਰ : ਸਫਰ ਤੇ ਜਾਣ ਵਾਲੇ ਸਾਵਧਾਨ,ਅੱਜ ਇਹ ਨੈਸ਼ਨਲ ਹਾਇਵੇ ਰਹੇਗਾ ਬੰਦ… appeared first on Welcome Punjab News.



source https://welcomepunjab.in/jalandhar-travellers-beware/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top