ਵੱਡੀ ਖਬਰ! ਪਿਟਬੁੱਲ ਕੁੱਤੇ ਨੇ ਆਪਣੇ ਹੀ ਮਾਲਕ ‘ਤੇ ਕੀਤਾ ਹਮਲਾ ,ਹਾਲਤ ਗੰਭੀਰ ਜ਼ਖਮੀ

0

ਮੋਹਾਲੀ(ਬਿਉਰੋ ): ਪਿਟਬੁਲ ਕੁੱਤੇ ਵੱਲੋਂ ਆਪਣੇ ਮਾਲਕਾਂ ‘ਤੇ ਹੀ ਹਮਲਾ ਕਰਨ ਦੀਆਂ ਖ਼ਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੇ ਨਾਲ ਹੀ ਮੋਰਿੰਡਾ ਦੇ ਨਜ਼ਦੀਕੀ ਪਿੰਡ ਡੰਗਰਾਲੀ ਤੋਂ ਇੱਕ ਪਿਟਬੁੱਲ ਕੁੱਤੇ ਵੱਲੋਂ ਆਪਣੇ ਮਾਲਕ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਇਏ ਇਸ ਤੋ ਪਹਿਲਾ ਇਕ ਮਾਮਲਾ ਜਲੰਧਰ ਤੋ ਆਇਆ ਸੀ ਜਿੱਥੇ ਪਿਟਬੁਲ ਕੁੱਤੇ ਵਲੋ ਦੋ ਔਰਤਾਂ ਨੂੰ ਜਖਮੀ ਕਰ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਚਾਚਾ ਆਪਣੇ 12 ਸਾਲ ਦੇ ਭਤੀਜੇ ਨੂੰ ਬਚਾਉਣ ਲਈ ਪਿਟਬੁੱਲ ਨਾਲ ਭੀੜ ਗਿਆ। ਇਸ ਦੌਰਾਨ ਕੁੱਤੇ ਨੇ ਮਾਲਕ ਨੂੰ ਬੁਰੀ ਤਰ੍ਹਾਂ ਖੂਨ ਨਾਲ ਲੱਥਪੱਥ ਕਰ ਦਿੱਤਾ। ਜਾਣਕਾਰੀ ਮੁਤਾਬਕ ਜ਼ਖਮੀ ਵਿਅਕਤੀ ਪੁਲਸ ‘ਚ ਕਾਂਸਟੇਬਲ ਹੈ। ਫਿਲਹਾਲ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

The post ਵੱਡੀ ਖਬਰ! ਪਿਟਬੁੱਲ ਕੁੱਤੇ ਨੇ ਆਪਣੇ ਹੀ ਮਾਲਕ ‘ਤੇ ਕੀਤਾ ਹਮਲਾ ,ਹਾਲਤ ਗੰਭੀਰ ਜ਼ਖਮੀ appeared first on Welcome Punjab News.



source https://welcomepunjab.in/the-big-news-pitbull-dog/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top