ਹੁਸ਼ਿਆਰਪੁਰ: ਪਿੰਡ ਸ਼ੇਰਗੜ੍ਹ ਨੇੜੇ ਖੇਤਾਂ ਵਿੱਚ ਅਚਾਨਕ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਸੂਤਰਾਂ ਮੁਤਾਬਕ ਬੱਸ ਵਿੱਚ ਕਰੀਬ 32 ਵਿਦਿਆਰਥੀ ਸਵਾਰ ਸਨ। ਇਸ ਹਾਦਸੇ ਦੌਰਾਨ ਕਈ ਸਕੂਲੀ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ।
The post Breaking ! ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲੀ ਬੱਸ ਖੇਤਾਂ ‘ਚ ਪਲਟੀ appeared first on Welcome Punjab News.
source https://welcomepunjab.in/school-buss-accident/