BREAKING NEWS ! ਸ਼ਹਿਰ ਦੇ ਇੰਨਾ ਇਲਾਕਿਆ ’ਚ ਅੱਜ ਬੰਦ ਰਹੇਗੀ ਬਿਜਲੀ, ਜਾਣੋ ਕਦੋਂ ਤੱਕ

0

ਜਲੰਧਰ (ਵਿੱਕੀ ਸੂਰੀ )-ਅੱਜ ਜਲੰਧਰ ਦੇ ਬਸਤੀ ਸ਼ੇਖ ਅਤੇ ਨਾਲ਼ ਲੱਗਦੇ ਵੱਖ ਵੱਖ ਇਲਾਕਿਆਂ ਚ ਬਿਜਲੀ ਬੰਦ ਰਹੇਗੀ । ਬਿਜਲੀ ਅਧਿਕਾਰੀ ਨੇ ਜਾਣਕਾਰੀ ਦਿੰਦੇ ਦਸਿਆ ਕਿ ਅੱਜ 9-7-2022  ਨੂੰ ਸਵੇਰੇ 10 ਵਜੇ ਤੋਂ 12:30 ਵਜੇ ਤੱਕ ਬਿਜਲੀ ਬੰਦ ਰਹੇਗੀ।

The post BREAKING NEWS ! ਸ਼ਹਿਰ ਦੇ ਇੰਨਾ ਇਲਾਕਿਆ ’ਚ ਅੱਜ ਬੰਦ ਰਹੇਗੀ ਬਿਜਲੀ, ਜਾਣੋ ਕਦੋਂ ਤੱਕ appeared first on Welcome Punjab News.



source https://welcomepunjab.in/breaking-news-in-so-many-areas-of-the-city/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top