Breaking News ! ਸੰਗਰੂਰ ਤੋਂ MP ਸਿਮਰਨਜੀਤ ਮਾਨ ਨੇ ਚੁੱਕੀ ਸੰਸਦ ਵਿਚ ਸਹੁੰ,ਦੇਖੋ ਤਸਵੀਰ

0

ਨਵੀਂ ਦਿੱਲੀ: ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਲੋਕ ਸਭਾ ਦੇ ਮਾਨਯੋਗ ਸਪੀਕਰ ਓਮ ਬਿਰਲਾ ਦੇ ਸਾਹਮਣੇ ਸਹੁੰ ਚੁੱਕੀ। ਇਸ ਦੌਰਾਨ ਮਾਨ ਨੇ ਕਿਹਾ ਕਿ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਸੱਚੀ ਵਫ਼ਾਦਾਰੀ ਨਾਲ ਭਾਰਤ ਦੀ ਸੇਵਾ ਕਰਾਂਗਾ। ਮੈਂ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਨਾਲ ਸੰਭਾਲਾਂਗਾ।


ਸੰਗਰੂਰ ‘ਚ ਮਿਲੀ ਸ਼ਾਨਦਾਰ ਜਿੱਤ-
ਤੁਹਾਨੂੰ ਦੱਸ ਦੇਈਏ ਕਿ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਉਪ ਚੋਣ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੂੰ ਹਰਾ ਕੇ ਜਿੱਤੀ।ਮਾਨ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।1989-1991 ਉਹ ਤਰਨਤਾਰਨ ਤੋਂ ਸੰਸਦ ਮੈਂਬਰ, 1999-2004 ਦਰਮਿਆਨ ਸੰਗਰੂਰ ਤੋਂ ਸੰਸਦ ਮੈਂਬਰ ਰਹੇ ਅਤੇ ਹੁਣ 2022 ਵਿੱਚ ਉਹ ਮੁੜ ਸੰਸਦ ਮੈਂਬਰ ਚੁਣੇ ਗਏ ਹਨ।

 

 

The post Breaking News ! ਸੰਗਰੂਰ ਤੋਂ MP ਸਿਮਰਨਜੀਤ ਮਾਨ ਨੇ ਚੁੱਕੀ ਸੰਸਦ ਵਿਚ ਸਹੁੰ,ਦੇਖੋ ਤਸਵੀਰ appeared first on Welcome Punjab News.



source https://welcomepunjab.in/breaking-news-sangrur-to-mp-simranjit-ma/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top