ਜਲੰਧਰ ਦੇ ਨਕੋਦਰ ਰੋਡ ’ਤੇ ਵਿਅਕਤੀ ਦਾ ਗਲਾ ਵੱਢ ਕੇ ਸੁਟੀ ਲਾਸ਼,ਇਲਾਕੇ ’ਚ ਫੈਲੀ ਦਹਿਸ਼ਤ,ਦੇਖੋ ਵੀਡੀਓ

0

ਜਲੰਧਰ (ਵਿੱਕੀ ਸੂਰੀ,ਸਤੀਸ਼ ਕੁਮਾਰ )-ਅੱਜ ਸਵੇਰ ਪੁਲਿਸ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ ਦੇ ਨਜ਼ਦੀਕ ਲੱਗਦੇ ਸੂਏ ਦੇ ਨਾਲ ਵਿਅਕਤੀ ਦੀ ਲਾਸ਼ ਮਿਲਣ ਕਾਰਨ ਪਿੰਡ ਵਿੱਚ ਸਨਸਨੀ ਫੈਲ ਗਈ। ਇਸ ਦੋਰਾਨ ਮੌਕੇ ਤੇ ਪਹੁੰਚੀ ਲਾਂਬੜਾ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਪਰ ਹਾਲੇ ਤਕ ਲਾਂਬੜਾ ਪੁਲਸ ਨੂੰ ਉਕਤ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ,ਇੱਥੇ ਇਹ ਵੀ ਵਰਨਣਯੋਗ ਹੈ ਕਿ ਉਕਤ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਮੌਕੇ ਤੇ ਸੁੱਟਿਆ ਗਿਆ। ਪੁਲਿਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਜਲੰਧਰ ਦੇ ਨਕੋਦਰ ਰੋਡ ’ਤੇ ਵਿਅਕਤੀ ਦਾ ਗਲਾ ਵੱਢ ਕੇ ਸੁਟੀ ਲਾਸ਼,ਇਲਾਕੇ ’ਚ ਫੈਲੀ ਦਹਿਸ਼ਤ,ਦੇਖੋ ਵੀਡੀਓ appeared first on Welcome Punjab News.



source https://welcomepunjab.in/jalandhar-de-nakodar-road-on-vi/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top