ਸਕੂਟ ਏਅਰਲਾਈਨਜ਼ ਵਿੱਚ ਬੰਬ ਹੋਣ ਦੀ ਸੂਚਨਾ ,ਲੋਕਾਂ ’ਚ ਮੱਚਿਆ ਹੜਕੰਪ

0

ਸਿੰਗਾਪੁਰ ਤੋਂ ਆਉਣ ਵਾਲੀ ਸਕੂਟ ਏਅਰਲਾਈਨ ‘ਚ ਬੀਤੇ ਦਿਨ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਹੜਕੰਪ ਮਚ ਗਿਆ। ਫਲਾਈਟ ਨੂੰ ਲੈਂਡ ਕਰਨ ਦੇ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ, ਕੁਝ ਵੀ ਨਹੀਂ ਮਿਲਿਆ। ਜਿਸ ਤੋਂ ਬਾਅਦ CISF ਨੇ ਰਾਹਤ ਦਾ ਸਾਹ ਲਿਆ। ਮਿਲੀ ਜਾਣਕਾਰੀ ਦੇ ਅਨੁਸਾਰ ਏਅਰਪੋਰਟ ਡਾਇਰੇਕਟਰ ਨੂੰ ਕਿਸੇ ਨੇ ਫ਼ੋਨ ‘ਤੇ ਇਤਲਾਹ ਦਿੱਤੀ  ਕਿ ਸਿੰਗਾਪੁਰ ਤੋਂ ਅੰਮ੍ਰਿਤਸਰ ਆਉਣ ਵਾਲੀ ਸਕੂਟ ਏਅਰਲਾਈਨ ਵਿੱਚ ਬੰਬ ਹੈ।ਜਹਾਜ਼ ਦੇ ਹਵਾਈ ਅੱਡੇ ‘ਤੇ ਪਹੁੰਚਣ ਤੋ ਬਾਅਦ ਯਾਤਰੀਆਂ ਨੂੰ ਉਤਾਰ ਕੇ ਜਹਾਜ਼ ਦੀ ਤਲਾਸ਼ੀ ਲਈ ਗਈ।

The post ਸਕੂਟ ਏਅਰਲਾਈਨਜ਼ ਵਿੱਚ ਬੰਬ ਹੋਣ ਦੀ ਸੂਚਨਾ ,ਲੋਕਾਂ ’ਚ ਮੱਚਿਆ ਹੜਕੰਪ appeared first on Welcome Punjab News.



source https://welcomepunjab.in/big-news-amritsar-coming/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top