ਜਲੰਧਰ (ਨਵੀਨ ਪੁਰੀ ) : ਜਲੰਧਰ ‘ਚ ਇਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ‘ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਜ਼ਿਲ੍ਹੇ ਵਿੱਚ 26 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।
The post ਕਰੋਨਾ ਮਾਮਲਿਆਂ ‘ਚ ਭਾਰੀ ਉਛਾਲ,ਜਾਣੋ ਅੱਜ ਇੰਨੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ appeared first on Welcome Punjab News.
source https://welcomepunjab.in/heavy-bounce-in-chrona-cases/