ਚੱਲਦੇ ਮੋਟਰਸਾਇਕਲ ਨੂੰ ਲੱਗੀ ਅੱਗ,ਵਾਲ-ਵਾਲ ਬਚਿਆ ਚਾਲਕ,ਦੇਖੋ ਵੀਡੀਓ

0

ਜਲੰਧਰ(ਵਿੱਕੀ ਸੂਰੀ)-ਸ਼ਹਿਰ ਦੇ ਅਧੀਨ ਪੈਂਦੇ ਬਾਬੂ ਜਗਜੀਵਨ ਰਾਮ ਰੋਡ ਤੇਂ ਇੱਕ ਚੱਲਦੇ ਮੋਟਰਸਾਇਕਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਮੋਟਰਸਾਇਕਲ ਪੂਰੀ ਤਰ੍ਹਾਂ ਜਲ ਗਿਆ, ਪਰ ਹਾਦਸੇ ’ਚ ਮੋਟਰਸਾਇਕਲ ਚਾਲਕ ਵਾਲ – ਵਾਲ ਬੱਚ ਗਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਨੂੰ ਵਾਸੀ ਬਸਤੀ ਸੇਖ ਨੇਂ ਦੱਸਿਆ ਕਿ ਮੈਂ ਆਪਣੇ ਮੋਟਰਸਾਇਕਲ ’ਤੇ ਕੰਮ ਤੇ ਜਾ ਰਿਹਾ ਕਿ ਰਾਸਤੇ ’ਚ ਅਚਾਨਕ ਮੋਟਰਸਾਇਕਲ ਦੀ ਸਾਈਡ ਨੂੰ ਅੱਗ ਲਗ ਗਈ ਅਤੇ ਜਦ ਮੋਕੇ ਤੇ ਮੋਜੂਦ ਦੁਕਾਨਦਾਰਾਂ ਤੋ ਮਦਦ ਦੀ ਗੁਹਾਰ ਲਗਾਈ ਗਈ ਤਾਂ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਉੱਥੋ ਚੱਲੇ ਗਏ। ਇਸ ਮੋਕੇ ਮੋਟਰਸਾਇਕਲ ਚਾਲਕ ਵਲੋ ਰਸਤੇ ’ਚ ਖੜੇ ਮੀਂਹ ਦੇ ਪਾਣੀ ਨਾਲ ਅੱਗ ਬੁਝਾਈ ਗਈ।

The post ਚੱਲਦੇ ਮੋਟਰਸਾਇਕਲ ਨੂੰ ਲੱਗੀ ਅੱਗ,ਵਾਲ-ਵਾਲ ਬਚਿਆ ਚਾਲਕ,ਦੇਖੋ ਵੀਡੀਓ appeared first on Welcome Punjab News.



source https://welcomepunjab.in/moving-on-the-motorcycle/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top