ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸੂਬੇ ‘ਚ ਸਿੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਤੋਂ ਬਾਅਦ ਅੱਜ CM ਮਾਨ ਰਾਜਪਾਲ ਦੇ ਭਾਸ਼ਣ ‘ਤੇ ਜਵਾਬ ਦੇਣਗੇ। ਨਾਲ ਹੀ ਅੱਜ ਦੇ ਸੈਸ਼ਨ ਵਿੱਚ ਸਰਕਾਰ ਨੇ ਵਾਈਟ ਪੇਪਰ ਵੀ ਲਿਆਂਦਾ ਸੀ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਸੀ।
The post ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ: ਰਾਜਪਾਲ ਦੇ ਭਾਸ਼ਣ ‘ਤੇ CM ਮਾਨ ਦੇਣਗੇ ਜਵਾਬ appeared first on Welcome Punjab News.
source https://welcomepunjab.in/today-is-the-second-day-of-the-assembly-session/