ਪ੍ਰਾਚੀਨ ਮੰਦਰ ‘ਚ ਸਥਾਪਿਤ ਸ਼ਿਵਲਿੰਗ ਦਾ ‘ਓਮ’ ਚੋਰੀ, ਪ੍ਰਬੰਧਕਾਂ ਨੇ ਦਰਜ ਕਰਵਾਈ ਸ਼ਿਕਾਇਤ

0

ਲੁਧਿਆਣਾ: ਲੁਧਿਆਣਾ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਬੀਤੇ ਦਿਨ  ਚੋਰਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ। ਮੰਦਰ ‘ਚ ਸਥਾਪਿਤ ਸ਼ਿਵਲਿੰਗ ‘ਚੋਂ ਚਾਂਦੀ ਦਾ ‘ਓਮ’ ਚੋਰੀ ਹੋ ਗਿਆ ਹੈ। ਇਸ ਘਟਨਾ ਦੀਆਂ ਸੀ.ਸੀ.ਟੀ.ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

The post ਪ੍ਰਾਚੀਨ ਮੰਦਰ ‘ਚ ਸਥਾਪਿਤ ਸ਼ਿਵਲਿੰਗ ਦਾ ‘ਓਮ’ ਚੋਰੀ, ਪ੍ਰਬੰਧਕਾਂ ਨੇ ਦਰਜ ਕਰਵਾਈ ਸ਼ਿਕਾਇਤ appeared first on Welcome Punjab News.



source https://welcomepunjab.in/ancient-temple-established-shi/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top